Dalilah's Law Plans Restrict Foreign Dispatchers
Mar 29
/
Awahe Academy
Empty space, drag to resize
ਹਰ ਉਲੰਘਣਾ ਲਈ ਘੱਟੋ-ਘੱਟ $50,000 ਦਾ ਸਿਵਲ ਜੁਰਮਾਨਾ ਲੱਗੇਗਾ।
Penalties — Any motor carrier that knowingly
violates the prohibition or the certification rule directly or indirectly, faces a civil penalty of not less than $50,000 per violation.
Penalties — Any motor carrier that knowingly
violates the prohibition or the certification rule directly or indirectly, faces a civil penalty of not less than $50,000 per violation.
ਮੋਟਰ ਕੈਰੀਅਰਾਂ ਵੱਲੋਂ ਵਿਦੇਸ਼ੀ ਡਿਸਪੈਚ ਸੇਵਾਵਾਂ ਦੀ ਵਰਤੋਂ ‘ਤੇ ਪਾਬੰਦੀ
“Foreign Dispatch Service” ਦੀ ਪਰਿਭਾਸ਼ਾ ਬਹੁਤ ਹੀ ਸੀਮਿਤ ਅਤੇ ਖਾਸ ਹੈ। ਇਹ ਉਸ ਕੰਪਨੀ ਜਾਂ ਸੇਵਾ ਲਈ ਵਰਤੀ ਜਾਂਦੀ ਹੈ ਜੋ:
ਜਿਸਦਾ ਮੁੱਖ ਦਫ਼ਤਰ United States, Mexico ਜਾਂ Canada ਤੋਂ ਬਾਹਰ ਹੋਵੇ।
ਇੱਕ ਜਾਂ ਇੱਕ ਤੋਂ ਵੱਧ ਮੋਟਰ ਕੈਰੀਅਰਾਂ ਲਈ ਸਿੱਧੇ ਲਾਇਸੰਸਸ਼ੁਦਾ ਏਜੰਟ ਵਜੋਂ ਲਿਖਤੀ ਸਮਝੌਤੇ ਅਧੀਨ ਕੰਮ ਕਰਦੀ ਹੋਵੇ।
ਮੋਟਰ ਕੈਰੀਅਰ ਤੋਂ ਪਹਿਲਾਂ ਤੋਂ ਤੈਅ ਕੀਤੇ ਲਿਖਤੀ ਕਾਨੂੰਨੀ ਕਰਾਰ ਦੇ ਅਧਾਰ ’ਤੇ ਭੁਗਤਾਨ ਲੈਂਦੀ ਹੋਵੇ।
ਸਿਰਫ਼ ਪ੍ਰਸ਼ਾਸਕੀ ਜਾਂ ਸਹਾਇਕ ਸੇਵਾਵਾਂ ਪ੍ਰਦਾਨ ਕਰਦੀ ਹੋਵੇ, ਜਿਵੇਂ ਕਿ:
ਮਾਲ ਦੀ ਆਵਾਜਾਈ ਨੂੰ ਕੋਆਰਡੀਨੇਟ ਕਰਨਾ, ਪਰ ਮਾਲ ਦੀ ਜ਼ਿੰਮੇਵਾਰੀ ਜਾਂ ਟਰਾਂਸਪੋਰਟੇਸ਼ਨ ਦੀ ਵਿਵਸਥਾ ਆਪਣੇ ਸਿਰ ਨਾ ਲੈਣਾ।
ਬ੍ਰੋਕਰ ਜਾਂ ਸ਼ਿਪਰ ਨਾਲ ਗੱਲਬਾਤ ਕਰਕੇ ਮੋਟਰ ਕੈਰੀਅਰ ਲਈ ਸ਼ਿਪਮੈਂਟ ਦੀ ਵਿਵਸਥਾ ਕਰਨਾ।
ਕਾਨੂੰਨ ਲਾਗੂ ਹੋਣ ਤੋਂ 1 ਸਾਲ ਬਾਅਦ, ਮੋਟਰ ਕੈਰੀਅਰਾਂ ਲਈ ਐਸੀ ਕਿਸੇ ਵੀ foreign dispatch service ਦੀ ਵਰਤੋਂ ਕਰਨੀ ਮਨਾਹੀ ਹੋਵੇਗੀ।
ਮੋਟਰ ਕੈਰੀਅਰਾਂ ਨੂੰ ਆਪਣੇ operating authority ਲਈ ਅਰਜ਼ੀ ਦਿੰਦੇ ਸਮੇਂ ਜਾਂ renewal ਕਰਵਾਉਂਦੇ ਸਮੇਂ ਇਹ ਸਰਟੀਫਾਈ ਕਰਨਾ ਪਵੇਗਾ ਕਿ ਉਹ foreign dispatch service ਦੀ ਵਰਤੋਂ ਨਹੀਂ ਕਰਦੇ।
ਜੇ ਕੋਈ ਮੋਟਰ ਕੈਰੀਅਰ ਜਾਣ-ਬੁੱਝ ਕੇ ਇਸ ਪਾਬੰਦੀ ਜਾਂ ਸਰਟੀਫਿਕੇਸ਼ਨ ਨਿਯਮ ਦੀ ਉਲੰਘਣਾ ਕਰਦਾ ਹੈ—ਚਾਹੇ ਸਿੱਧੇ ਤੌਰ ’ਤੇ ਜਾਂ ਅਪਰੋਖ ਤੌਰ ’ਤੇ—ਤਾਂ ਉਸਨੂੰ ਹਰ ਉਲੰਘਣਾ ਲਈ ਘੱਟੋ-ਘੱਟ $50,000 ਦਾ ਸਿਵਲ ਜੁਰਮਾਨਾ ਹੋ ਸਕਦਾ ਹੈ।
ਇਹ ਨਿਯਮ ਉਹਨਾਂ offshore dispatch ਕੰਪਨੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਕੁਝ ਕੈਰੀਅਰ load coordination ਅਤੇ communication ਲਈ ਵਰਤਦੇ ਹਨ, ਕਿਉਂਕਿ ਸਮਰਥਕਾਂ ਦੇ ਅਨੁਸਾਰ ਇਹ accountability ਦੀ ਘਾਟ ਪੈਦਾ ਕਰਦੀਆਂ ਹਨ ਅਤੇ fraud ਕਰਨ ਵਾਲਿਆਂ ਨੂੰ ਗੁਪਤ ਤਰੀਕੇ ਨਾਲ ਕੰਮ ਕਰਨ ਦਾ ਮੌਕਾ ਦਿੰਦੀਆਂ ਹਨ।
Prohibition on Motor Carriers Using “Foreign Dispatch Services”
* Definition of “foreign dispatch service” — Narrow and specific:
* Principal place of business outside the United States, Mexico, or Canada.
* Acts as a direct licensed agent for one or more motor carriers via a formal written agreement.
* Receives compensation from the motor carrier based on a predetermined written legal contract.
* Provides only administrative or support services limited to:
* Coordinating freight movements without assuming responsibility for the cargo or arranging transportation.
* Communicating with a broker or shipper to arrange shipments for the motor carrier.
* Core prohibition — Effective 1 year after enactment, motor carriers are prohibited from utilizing the services of any such foreign dispatch service.
* Certification requirement — Motor carriers must certify (on applications for operating authority registration or renewal) that they do not use foreign dispatch services.
* Penalties — Any motor carrier that knowingly violates the prohibition (subsection b) or the certification rule (subsection c)—directly or indirectly—faces a civil penalty of not less than $50,000 per violation.
This targets dispatch entities that offshore carriers sometimes use for load coordination and communication, which sponsors say create accountability gaps and enable fraud rings to operate with anonymity.
Ban on Registering Truly Foreign Brokers with FMCSA
The bill amends 49 U.S.C. § 13904 by adding a new subsection (h):
The Secretary of Transportation may not register any person or entity as a freight broker if their principal place of business is:
Not located in a U.S. state or territory (as defined in 49 U.S.C. § 30301), or
In Canada or Mexico, but the entity is not properly licensed by the appropriate authority in that country.
This effectively bars offshore brokers (those based outside North America) from obtaining FMCSA broker authority. It also requires Canadian and Mexican brokers to hold valid local licensing to register in the U.S. system.
The intent: Prevent unregistered or hard-to-enforce foreign entities from operating in the U.S. freight market, where they could facilitate double-brokering, load hijacking, or identity-theft schemes without easy U.S. jurisdiction.
Legitimate North American brokers (U.S.-based, or properly licensed in Canada/Mexico under USMCA frameworks) would remain unaffected.
Start Your Own Dispatch Today

2311 N Tracy Blvd, Suite 5Tracy CA 95376
(209) 310-0333
(209) 310-0333
2311 N Tracy Blvd,
Suite 5
Tracy CA 95376
(209) 310-0333
Disclaimer: Awahe Trucking Solutions does not provide advice
on taxes, permits, or legal compliance. Students are responsible
for consulting qualified professionals for such matters.
on taxes, permits, or legal compliance. Students are responsible
for consulting qualified professionals for such matters.
Present By Awahe Smart Path California, 2025 All Rights Reserved.
